JALANDHAR WEATHER

ਬਲਰਾਜ ਸਿੰਘ ਖਹਿਰਾ ਡੀ.ਐਸ.ਪੀ. ਹੈੱਡਕੁਆਰਟਰ ਦਿਹਾਤੀ ਅੰਮ੍ਰਿਤਸਰ ਨਿਯੁਕਤ

ਅਟਾਰੀ, 25 ਸਤੰਬਰ, (ਰਾਜਿੰਦਰ ਸਿੰਘ ਰੂਬੀ)- ਪੰਜਾਬ ਭਰ ਵਿਚ ਪੁਲਿਸ ਅਧਿਕਾਰੀਆਂ ਦੀਆਂ ਹੋਈਆਂ ਤਬਦੀਲੀਆਂ ਵਿਚ ਪੁਲਿਸ ਅਫ਼ਸਰ ਬਲਰਾਜ ਸਿੰਘ ਖਹਿਰਾ ਨੂੰ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਹੈਡਕੁਆਰਟਰ ਦਾ ਡੀ.ਐਸ.ਪੀ. ਲਗਾਇਆ ਗਿਆ ਹੈ। ਬਲਰਾਜ ਸਿੰਘ ਖਹਿਰਾ ਬਿਜਲੀ ਘਰ ਥਾਣਾ ਵੇਰਕਾ, ਬਿਜਲੀ ਘਰ ਥਾਣਾ ਬਠਿੰਡਾ ਦੇ ਇੰਚਾਰਜ ਮੁਖੀ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਬਲਰਾਜ ਸਿੰਘ ਖਹਿਰਾ ਵਲੋਂ ਜੈਵਲਿਨ ਥ੍ਰੋਅ ਖੇਡ ਵਿਚ ਪੂਰੇ ਪੰਜਾਬ ਤੇ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ