JALANDHAR WEATHER

ਆਈ. ਏ. ਐਸ. ਵਿਵੇਕ ਮੋਦੀ ਨੇ ਸੰਭਾਲਿਆ ਦਸੂਹਾ ਦੇ ਨਵੇਂ ਐਸ.ਡੀ.ਐਮ. ਦਾ ਅਹੁਦਾ

ਦਸੂਹਾ, 25 ਸਤੰਬਰ (ਕੌਸ਼ਲ)- ਸਬ ਡਿਵੀਜ਼ਨ ਦਸੂਹਾ ਵਿਖੇ ਬਤੌਰ ਐਸ.ਡੀ.ਐਮ. ਦਾ ਅਹੁਦਾ ਆਈ.ਏ.ਐਸ. ਵਿਵੇਕ ਕੁਮਾਰ ਮੋਦੀ ਨੇ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਵਿਵੇਕ ਕੁਮਾਰ ਮੋਦੀ ਦੀ ਦਸੂਹਾ ਸਬ ਡਿਵੀਜ਼ਨ ਵਿਚ ਪਹਿਲੀ ਤਾਇਨਾਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ