JALANDHAR WEATHER

ਪੁਨੀਤ ਰਾਏ ਕੁੰਡਲ ਪੁਰਤਗਾਲ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ

ਨਵੀਂ ਦਿੱਲੀ, 7 ਅਗਸਤ-ਆਈ.ਐਫ.ਐਸ. ਅਧਿਕਾਰੀ ਪੁਨੀਤ ਰਾਏ ਕੁੰਡਲ, ਵਰਤਮਾਨ ਵਿਚ ਮੰਤਰਾਲੇ ਵਿਚ ਵਧੀਕ ਸਕੱਤਰ ਨੂੰ ਪੁਰਤਗਾਲ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਐਮ.ਈ.ਏ. ਨੇ ਇਹ ਜਾਣਕਾਰੀ ਦਿੱਤੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ