ਇਹ ਸਾਂਝਾ ਸਹਿਯੋਗ ਨਵੇਂ ਅਧਿਆਏ ਖੋਲ੍ਹੇਗਾ - ਡੇਨਜ਼ਿਲ ਡਗਲਸ
ਨਵੀਂ ਦਿੱਲੀ ,4 ਅਗਸਤ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ ਕਿ ਸੇਂਟ ਕਿਟਸ ਐਂਡ ਨੇਵਿਸ ਦੇ ਐਫ.ਐਮ. ਡੇਨਜ਼ਿਲ ਡਗਲਸ ਦਾ ਨਿੱਘਾ ਸਵਾਗਤ ਹੈ ਕਿਉਂਕਿ ਉਹ ਸੇਂਟ ਕਿਟਸ ਅਤੇ ਨੇਵਿਸ ਤੋਂ ਭਾਰਤ ਦੀ ਪਹਿਲੀ ਵਿਦੇਸ਼ ਮੰਤਰੀ ਦੀ ਯਾਤਰਾ 'ਤੇ ਨਵੀਂ ਦਿੱਲੀ ਪਹੁੰਚੇ ਹਨ। ਇਹ ਦੌਰਾ ਸਹਿਯੋਗ ਨਵੇਂ ਅਧਿਆਏ ਖੋਲ੍ਹੇਗਾ। ਸਾਡੇ ਦੁਵੱਲੇ ਸੰਬੰਧ ਨੂੰ ਹੋਰ ਮਜ਼ਬੂਤ ਕਰੇਗਾ।