JALANDHAR WEATHER

ਪਾਕਿਸਤਾਨ ਦੇ ਪਟਕਥਾ ਲੇਖਕ ਖਲੀਲੁਰ ਰਹਿਮਾਨ ਕਮਰ ਨੂੰ ਲਾਹੌਰ ਵਿਚ ਅਗਵਾ ਕੀਤਾ ਅਤੇ ਲੁੱਟਿਆ

ਲਾਹੌਰ [ਪਾਕਿਸਤਾਨ], 21 ਜੁਲਾਈ (ਏਐਨਆਈ): ਸਥਾਨਕ ਪੁਲਿਸ ਦੀਆਂ ਰਿਪੋਰਟਾਂ ਦੇ ਅਨੁਸਾਰ, ਮਸ਼ਹੂਰ ਪਾਕਿਸਤਾਨੀ ਪਟਕਥਾ ਲੇਖਕ ਖਲੀਲੁਰ ਰਹਿਮਾਨ ਕਮਰ ਨੂੰ ਲਾਹੌਰ ਵਿਚ ਅਗਵਾ ਕਰ ਲਿਆ ਗਿਆ । ਕਮਰ ਨੂੰ ਇਕ ਔਰਤ ਦੁਆਰਾ ਇਕ ਰਿਹਾਇਸ਼ 'ਤੇ ਲਿਜਾਇਆ ਤੇ ਕਮਰ ਨੂੰ ਕਥਿਤ ਤੌਰ 'ਤੇ ਤਸੀਹੇ ਦਿੱਤੇ ਗਏ। ਅਪਰਾਧੀਆਂ ਦੁਆਰਾ ਕਈ ਅਣਦੱਸੀਆਂ ਥਾਵਾਂ 'ਤੇ ਲਿਜਾਇਆ ਗਿਆ। ਅਗਵਾਕਾਰਾਂ ਨੇ ਉਸ ਤੋਂ ਅਤੇ ਉਸ ਦੇ ਪਰਿਵਾਰ ਤੋਂ ਵੱਡੀ ਫਿਰੌਤੀ ਦੀ ਮੰਗ ਕੀਤੀ ਗਈ । ਉਨ੍ਹਾਂ ਨੇ ਉਸ ਦਾ ਮੋਬਾਈਲ ਫੋਨ, ਘੜੀ ਅਤੇ ਨਕਦੀ ਸਮੇਤ ਨਿੱਜੀ ਸਾਮਾਨ ਵੀ ਲੁੱਟ ਲਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਏ.ਟੀ.ਐੱਮ. ਕਾਰਡ ਤੋਂ ਨਕਦੀ ਕਢਵਾ ਲਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ