JALANDHAR WEATHER

ਭਾਰੀ ਮੀਂਹ ਕਾਰਨ 22 ਜੁਲਾਈ ਨੂੰ ਨਾਗਪੁਰ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ

ਨਾਗਪੁਰ, ਮਹਾਰਾਸ਼ਟਰ ,21 ਜੁਲਾਈ - ਭਾਰੀ ਮੀਂਹ ਕਾਰਨ 22 ਜੁਲਾਈ ਨੂੰ ਨਾਗਪੁਰ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਮੌਸਮ ਵਿਭਾਗ ਨੇ ਨਾਗਪੁਰ ਵਿਚ ਆਰੇਂਜ ਅਲਰਟ ਜਾਰੀ ਕੀਤਾ। ਇਹ ਜਾਣਕਾਰੀ ਨਾਗਪੁਰ ਦੇ ਜ਼ਿਲ੍ਹਾ ਕੁਲੈਕਟਰ ਡਾ. ਵਿਪਿਨ ਇਟੰਕਰ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ