JALANDHAR WEATHER

ਸੀਨੀਅਰ ਪੱਤਰਕਾਰ ਜਸਪਾਲ ਹੇਰਾਂ ਦਾ ਦਿਹਾਂਤ

ਜਗਰਾਓਂ, 18 ਜੁਲਾਈ (ਲੋਹਟ)-ਸੀਨੀਅਰ ਪੱਤਰਕਾਰ ਜਸਪਾਲ ਸਿੰਘ ਹੇਰਾਂ ਦਾ ਅੱਜ ਦਿਹਾਂਤ ਹੋ ਗਿਆ। 75 ਸਾਲਾ ਹੇਰਾਂ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਿਆ। ਹੇਰਾਂ ਨੇ ਆਪਣਾ ਪੱਤਰਕਾਰੀ ਸਫਰ ਰੋਜ਼ਾਨਾ ਅਜੀਤ ਤੋਂ ਸ਼ੁਰੂ ਕੀਤਾ। ਜਸਪਾਲ ਹੇਰਾਂ ਦਾ ਅੰਤਿਮ ਸੰਸਕਾਰ 19 ਜੁਲਾਈ ਸਵੇਰੇ 10 ਵਜੇ ਹੋਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ