ਬਰਤਾਨੀਆ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
![](/cmsimages/20240705/4565271__psd watermark (1)-recovered-recovered.jpg)
ਕਟਾਰੀਆਂ, 5 ਜੁਲਾਈ (ਪ੍ਰੇਮੀ ਸੰਧਵਾਂ)-ਇੰਡੀਅਨ ਓਵਰਸੀਜ਼ ਡਿਪੈਲਪਮੈਂਟ ਕਮੇਟੀ ਯੂ. ਕੇ. ਦੇ ਜਨਰਲ ਸਕੱਤਰ ਨਿਰਮਲ ਸਿੰਘ ਸੰਧੂ ਨੇ ਯੂ. ਕੇ. ਦੀਆਂ ਆਮ ਚੋਣਾਂ ਵਿਚ ਬਰਤਾਨਵੀ ਲੇਬਰ ਪਾਰਟੀ
ਦੀ 11 ਸਾਲਾਂ ਬਾਅਦ ਹੋਈ ਸ਼ਾਨਦਾਰ ਜਿੱਤ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਹੋਣਗੇ।