JALANDHAR WEATHER

ਹਰਿਆਣਾ ਬੱਸ ਹਾਦਸਾ: ਰੋਡਵੇਜ਼ ਨੇ ਡਰਾਈਵਰ ਤੇ ਕੰਡਕਟਰ ਨੂੰ ਕੀਤਾ ਮੁਅੱਤਲ

ਪੰਚਕੂਲਾ, 8 ਜੁਲਾਈ- ਹਰਿਆਣਾ ਰੋਡਵੇਜ਼ ਨੇ ਅੱਜ ਪਿੰਜੌਰ ਨੇੜੇ ਪਲਟਣ ਵਾਲੀ ਆਪਣੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ’ਤੋਂ ਫ਼ਰਾਰ ਹੋ ਗਿਆ, ਜਦਕਿ ਕੰਡਕਟਰ, ਜੋ ਕਿ ਹਾਦਸੇ ’ਚ ਜ਼ਖਮੀ ਹੋ ਗਿਆ ਸੀ, ਦਾ ਸਰਕਾਰੀ ਹਸਪਤਾਲ ਪਿੰਜੌਰ ’ਚ ਇਲਾਜ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ