JALANDHAR WEATHER

ਵਿਰਾਟ ਨੇ ਹਮੇਸ਼ਾ ਕਰਵਾਇਆ ਮੈਨੂੰ ਮਾਣ ਮਹਿਸੂਸ- ਰਾਜ ਕੁਮਾਰ ਸ਼ਰਮਾ

ਮਹਾਰਾਸ਼ਟਰ, 5 ਜੁਲਾਈ- ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਪਰੇਡ ਤੋਂ ਬਾਅਦ ਆਪਣੇ ਬਚਪਨ ਦੇ ਕੋਚ ਰਾਜ ਕੁਮਾਰ ਸ਼ਰਮਾ ਨੂੰ ਮਿਲਣ ਪੁੱਜੇ। ਇਸ ਮੌਕੇ ਰਾਜ ਕੁਮਾਰ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਫੋਟੋ ਸਾਂਝੀਆਂ ਕੀਤੀਆਂ ਗਈਆਂ ਅਤੇ ਲਿਖਿਆ ਕਿ ਪਹਿਲੀ ਵਾਰ ਕ੍ਰਿਕਟ ਖ਼ੇਡਣ ਤੋਂ ਲੈ ਕੇ ਆਪਣੇ ਆਪ ਨੂੰ ਵੱਡਾ ਕ੍ਰਿਕਟਰ ਵਜੋਂ ਸਥਾਪਤ ਕਰਨ ਤੱਕ ਵਿਰਾਟ ਨੇ ਹਮੇਸ਼ਾ ਮੈਨੂੰ ਮਾਣ ਮਹਿਸੂਸ ਕਰਵਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ