JALANDHAR WEATHER

ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਸਿੱਖ ਯਾਤਰੂ ਜਥੇ ਨੇ 30 ਅਗਸਤ ਤੱਕ ਮੰਗੇ ਪਾਸਪੋਰਟ

ਅਟਾਰੀ ਅੰਮ੍ਰਿਤਸਰ, 5 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਨਵੰਬਰ ਮਹੀਨੇ ਹਰ ਸਾਲ ਦੀ ਤਰ੍ਹਾਂ ਮਨਾਉਣ ਲਈ ਸਮੁੱਚੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੀਆਂ ਸਿੱਖ ਸੰਗਤਾਂ ਦੇ ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੂ ਜਥਾ ਪੁਤਲੀ ਘਰ ਅੰਮ੍ਰਿਤਸਰ ਦੇ ਮੁਖੀ ਸਵਰਨ ਸਿੰਘ ਗਿੱਲ ਵਲੋਂ ਪਾਸਪੋਰਟ 30 ਅਗਸਤ ਤੱਕ ਮੰਗੇ ਹਨ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਾਸਪੋਰਟ ਜਮਾ ਕਰਾਉਣ ਸਮੇਂ ਚਾਰ ਰੰਗਦਾਰ ਫ਼ੋਟੋਆਂ, ਆਧਾਰ ਕਾਰਡ ਸਮੇਤ ਹੀ ਆਪਣੇ ਪਾਸਪੋਰਟ ਅੰਮ੍ਰਿਤਸਰ ਪੁਤਲੀਘਰ ਦਫ਼ਤਰ ਵਿਖੇ ਜਮਾ ਕਰਵਾ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ