JALANDHAR WEATHER

ਜੈਪੁਰ ਵਿਚ ਭਾਰੀ ਮੀਂਹ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਭਰਿਆ ਪਾਣੀ

ਜੈਪੁਰ ,3 ਜੁਲਾਈ - ਜੈਪੁਰ ਵਿਚ ਭਾਰੀ ਮੀਂਹ ਤੋਂ ਬਾਅਦ ਭਾਰੀ ਪਾਣੀ ਭਰ ਗਿਆ।ਮਾਨਸੂਨ ਪੂਰੇ ਰਾਜਸਥਾਨ ਵਿੱਚ ਪਹੁੰਚ ਗਿਆ ਹੈ। ਜੈਪੁਰ 'ਚ ਅੱਜ ਦੇਰ ਸ਼ਾਮ ਮੌਸਮ ਬਦਲ ਗਿਆ। ਤੇਜ਼ ਹਵਾ ਦੇ ਨਾਲ ਮੀਂਹ ਸ਼ੁਰੂ ਹੋ ਗਿਆ। ਰਾਜਪਾਰਕ, ​​ਚਾਂਦਪੋਲ, ਟੋਂਕ ਰੋਡ, ਮੁਰਲੀਪੁਰਾ ਸਮੇਤ ਜੈਪੁਰ ਦੇ ਕਈ ਇਲਾਕਿਆਂ 'ਚ ਬਾਰਿਸ਼ ਜਾਰੀ ਹੈ। ਜੈਪੁਰ ਸਮੇਤ 4 ਜ਼ਿਲਿਆਂ 'ਚ ਭਾਰੀ ਮੀਂਹ, ਸੀਕਰ 'ਚ ਤੂਫਾਨ ਤੇ ਸੜਕਾਂ ਪਾਣੀ ਨਾਲ ਭਰੀਆਂ ਹੋਇਆ ਹਨ। ਇਸ ਮੌਕੇ 'ਤੇ ਵਾਹਨ ਡੁੱਬ ਹੋਏ ਹਨ । ਬਹਿਰੋੜ 'ਚ ਮੋਬਾਈਲ 'ਤੇ ਗੱਲ ਕਰ ਰਹੀ ਇਕ ਲੜਕੀ 'ਤੇ ਬਿਜਲੀ ਡਿੱਗ ਗਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ