JALANDHAR WEATHER

ਮੰਡੀ ਤੋਂ ਘਰ ਜਾ ਰਹੇ ਆੜ੍ਹਤੀ ਨੂੰ ਅਣਪਛਾਤਿਆਂ ਮਾਰੀ ਗੋਲੀ

ਨਡਾਲਾ, 30 ਜੂਨ (ਰਘਬਿੰਦਰ ਸਿੰਘ/ਸੁਖੀਜਾ)-ਦੇਰ ਰਾਤ ਨਡਾਲਾ-ਢਿਲਵਾਂ ਰੋਡ ਉਤੇ ਦਲਜੀਤ ਫਾਰਮ ਨਡਾਲਾ ਅਨਾਜ ਮੰਡੀ ਤੋਂ ਆਪਣੇ ਪਿੰਡ ਮਿਰਜਾਪੁਰ ਜਾ ਰਹੇ ਆੜ੍ਹਤੀ ਲਖਵਿੰਦਰ ਸਿੰਘ ਮੱਲ੍ਹੀ ਨੂੰ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ, ਜਿਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਉਤੇ ਪੁੱਜੀ ਨਡਾਲਾ/ਸੁਭਾਨਪੁਰ ਪੁਲਿਸ ਮਾਮਲੇ ਦੀ ਤਫਤੀਸ਼ ਵਿਚ ਜੁਟ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ