JALANDHAR WEATHER

ਭਾਰਤੀ ਟੀਮ ਵਲੋਂ ਵਿਸ਼ਵ ਕੱਪ ਜਿੱਤਣ ਮੌਕੇ ਲੋਹੀਆਂ ’ਚ ਚੱਲੇ ਪਟਾਕੇ

ਲੋਹੀਆਂ ਖਾਸ, 30 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕ੍ਰਿਕਟ ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਲੋਂ ਜਿਵੇਂ ਹੀ ਮੈਚ ਦੀ ਆਖਰੀ ਗੇਂਦ ਸੁੱਟੀ ਤਾਂ ਭਾਰਤ ਦੀ ਕ੍ਰਿਕਟ ਟੀਮ ਨੇ ਇਤਿਹਾਸ ਰੱਚਦਿਆਂ ਵਿਸ਼ਵ ਕੱਪ 2024 ਜਿੱਤ ਲਿਆ, ਜਿਸ ਦੀਆਂ ਖੁਸ਼ੀਆਂ ਵਿਚ ਲੋਹੀਆਂ ਸ਼ਹਿਰ ਦੇ ਬਾਜ਼ਾਰਾਂ ’ਚ ਕ੍ਰਿਕਟ ਪ੍ਰੇਮੀ ਨਿਕਲੇ ਅਤੇ ਉਨ੍ਹਾਂ ਖੁਸ਼ੀ ਵਿਚ ਪਟਾਕੇ ਚਲਾਏ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ