16 ਪ੍ਰਧਾਨ ਮੰਤਰੀ ਮੋਦੀ ਨੇ ਇਸ ਤਰ੍ਹਾਂ ਰਵਿੰਦਰ ਜਡੇਜਾ ਨੂੰ ਦਿੱਤੀ ਵਧਾਈ
ਨਵੀਂ ਦਿੱਲੀ, 30 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਪਿਆਰੇ ਰਵਿੰਦਰ ਜਡੇਜਾ, ਤੁਸੀਂ ਆਲਰਾਊਂਡਰ ਦੇ ਤੌਰ 'ਤੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਕ੍ਰਿਕਟ ਪ੍ਰੇਮੀ ਤੁਹਾਡੇ ਸਟਾਈਲਿਸ਼ ਸਟ੍ਰੋਕ ਪਲੇ, ਸਪਿਨ ...
... 16 hours 39 minutes ago