ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸਾ: ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਮੈਡੀਕਲ ਕਾਲਜ ਪਹੁੰਚ ਕੇ ਘਾਇਲਾਂ ਨਾਲ ਮੁਲਾਕਤ ਕੀਤੀ
ਗੁਹਾਟੀ, 17 ਜੂਨ-ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸਾ ਦੇ ਮਾਮਲੇ 'ਚ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਸਿਲੀਗੁੜੀ ਵਿਚ ਉੱਤਰ ਬੰਗਾਲ ਦੇ ਮੈਡੀਕਲ ਕਾਲਜ ਪਹੁੰਚ ਕੇ ਘਾਇਲਾਂ ਨਾਲ ਮੁਲਾਕਤ ਕੀਤੀ।