ਰਾਸ਼ਟਰੀ ਰਾਜਧਾਨੀ 'ਚ ਗਰਮੀ ਕਾਰਨ ਕੀਤਾ ਰੈੱਡ ਅਲਰਟ ਜਾਰੀ
![](/cmsimages/20240617/4549746__gggg 1.jpg)
ਨਵੀਂ ਦਿੱਲੀ, 17 ਜੂਨ-ਰਾਸ਼ਟਰੀ ਰਾਜਧਾਨੀ ਦਿੱਲੀ 'ਚ ਗਰਮੀ ਦਾ ਕਹਿਰ ਜਾਰੀ ਹੈ। ਦਿੱਲੀ ਵਿਚ ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।