JALANDHAR WEATHER

ਸਾਊਦੀ ਅਰਬ ਵਿਚ ਸਾਲਾਨਾ ਮੁਸਲਿਮ ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ

ਕਾਹਿਰਾ ,16 ਜੂਨ - ਜਾਰਡਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਾਊਦੀ ਅਰਬ ਵਿਚ ਸਾਲਾਨਾ ਮੁਸਲਿਮ ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚੋਂ ਕੁਝ ਗਰਮੀ ਦੇ ਦੌਰੇ ਕਾਰਨ, ਜਦੋਂ ਕਿ 17 ਹੋਰ ਲਾਪਤਾ ਦੱਸੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ