JALANDHAR WEATHER

ਜੰਮੂ-ਕਸ਼ਮੀਰ 'ਚ ਬਣੇ ਨਵੇਂ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ-ਚਨਾਬ ਰੇਲ ਬ੍ਰਿਜ ਦੀ ਰੇਲ ਸੇਵਾਵਾਂ ਜਲਦੀ ਸ਼ੁਰੂ ਹੋ ਜਾਣਗੀਆਂ

ਜੰਮੂ-ਕਸ਼ਮੀਰ, 16 ਜੂਨ-ਰੇਲਵੇ ਅਧਿਕਾਰੀਆਂ ਨੇ ਰਾਮਬਨ ਜ਼ਿਲ੍ਹੇ ਦੇ ਸੰਗਲਦਾਨ ਅਤੇ ਰਿਆਸੀ ਦੇ ਵਿਚਕਾਰ ਬਣੇ ਨਵੇਂ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ-ਚਨਾਬ ਰੇਲ ਬ੍ਰਿਜ ਦਾ ਵਿਆਪਕ ਨਿਰੀਖਣ ਕੀਤਾ। ਲਾਈਨ 'ਤੇ ਰੇਲ ਸੇਵਾਵਾਂ ਜਲਦੀ ਸ਼ੁਰੂ ਹੋ ਜਾਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ