ਹਿਮਾਚਲ ਪ੍ਰਦੇਸ਼ : ਸੋਲਨ ਦੇ ਜੰਗਲਾਂ ਚ ਲੱਗੀ ਅੱਗ
![](/cmsimages/20240616/4548844__solan.jpg)
ਸੋਲਨ (ਹਿਮਾਚਲ ਪ੍ਰਦੇਸ਼), 16 ਜੂਨ - ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਜੰਗਲਾਂ ਵਿਚ ਅੱਗ ਲੱਗ ਗਈ ਹੈ। ਜੰਗਲਾਤ ਅਧਿਕਾਰੀ ਅਤੇ ਫਾਇਰ ਟੈਂਡਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।