JALANDHAR WEATHER

ਟਿਨੇਸਾ ਕੌਰ ਬਣੀ ਯੰਗ ਪ੍ਰੋ-ਬੋਨੋ ਬੈਰਿਸਟ ਆਫ਼ ਦ ਈਅਰ ਜਿੱਤਣ ਵਾਲੀ ਪਹਿਲੀ ਸਿੱਖ ਮਹਿਲਾ

ਲੰਡਨ, 15 ਜੂਨ- ਭਾਰਤੀ ਮੂਲ ਦੀ 32 ਸਾਲਾ ਟਿਨੇਸਾ ਕੌਰ ਨੇ ਯੰਗ ਪ੍ਰੋ-ਬੋਨੋ ਬੈਰਿਸਟਰ ਆਫ਼ ਦ ਈਅਰ ਐਵਾਰਡ ਜਿੱਤ ਕੇ ਇਤਿਹਾਸ ਰੱਚ ਦਿੱਤਾ। ਉਹ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। 17 ਸਾਲ ਦੀ ਉਮਰ ਵਿਚ ਲੈਸਟਰ ਤੋਂ ਗ੍ਰੀਨਫੋਰਡ, ਪੱਛਮੀ ਲੰਡਨ ਵਿਚ ਆਉਣ ਤੋਂ ਬਾਅਦ, ਟਿਨੇਸਾ ਕੌਰ, ਨੇ ਸੜਕਾਂ ਅਤੇ ਕਲਾਸਰੂਮ ਵਿਚ ਆਉਣ ਲਈ ਆਪਣੇ ਸਿੱਖ ਸਪੋਰਟ ਨੈਟਵਰਕ ਦੀ ਵਰਤੋਂ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ