JALANDHAR WEATHER

ਭਾਰਤ ਨੇ ਹਾਕੀ 'ਚ ਅਰਜੇਂਟੀਨਾ 5-4 ਨਾਲ ਹਰਾਇਆ

ਅਟਾਰੀ, 27 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੈਲਜੀਅਮ ਵਿਖ਼ੇ ਖੇਡੀ ਜਾ ਰਹੀ ਐਫ.ਆਈ.ਐਚ ਪ੍ਰੋ ਲੀਗ ਵਿਚ ਅੱਜ ਭਾਰਤ ਤੇ ਅਰਜੇਂਟੀਨਾ ਦੀਆਂ ਹਾਕੀ ਟੀਮਾਂ ਦਰਮਿਆਨ ਖੇਡੇ ਗਏ ਇਕ ਫਸਵੇਂ ਮੁਕਾਬਲੇ ਵਿਚ ਭਾਰਤ ਨੇ ਅਰਜੇਂਟੀਨਾ ਨੂੰ 5-4 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।ਇਸ ਮੁਕਾਬਲੇ ਵਿਚ ਭਾਰਤ ਵਲੋਂ ਪਹਿਲਾ ਗੋਲ ਖੇਡ ਦੇ ਪਹਿਲੇ 7 ਵੇਂ ਮਿੰਟ ਵਿਚ ਅਰਾਈਜੀਤ ਸਿੰਘ ਹੁੰਦਲ ਨੇ, ਦੂਸਰਾ ਗੋਲ ਗੁਰਜੰਟ ਸਿੰਘ ਨੇ 18 ਵੇਂ ਮਿੰਟ ਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ 29, 50 ਤੇ 52 ਮਿੰਟ ਵਿਚ ਦਾਗ ਕੇ ਭਾਰਤ ਨੂੰ ਸਫ਼ਲਤਾ ਦਿਵਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ