JALANDHAR WEATHER

ਪੱਛਮੀ ਬੰਗਾਲ:ਅਗਲੇ ਕੁਝ ਘੰਟਿਆਂ ਦੌਰਾਨ ਇਕ ਗੰਭੀਰ ਚੱਕਰਵਾਤੀ ਤੂਫਾਨ ਵਿਚ ਤੇਜ਼ੀ ਨਾਲ ਬਦਲ ਜਾਵੇਗਾ ਚੱਕਰਵਾਤ 'ਰੇਮਾਲ'

 ਕੋਲਕਾਤਾ, 26 ਮਈ - ਮੌਸਮ ਵਿਭਾਗ ਦੇ ਅਨੁਸਾਰ, ਚੱਕਰਵਾਤ 'ਰੇਮਾਲ' ਅਗਲੇ ਕੁਝ ਘੰਟਿਆਂ ਵਿਚ ਇਕ ਗੰਭੀਰ ਚੱਕਰਵਾਤੀ ਤੂਫਾਨ ਵਿਚ ਤੇਜ਼ੀ ਨਾਲ ਬਦਲ ਜਾਵੇਗਾ ਅਤੇ 26 ਮਈ ਦੀ ਅੱਧੀ ਰਾਤ ਨੂੰ ਬੰਗਲਾਦੇਸ਼ ਅਤੇ ਇਸ ਦੇ ਨਾਲ ਲੱਗਦੇ ਪੱਛਮੀ ਬੰਗਾਲ ਤੱਟਾਂ ਦੇ ਵਿਚਕਾਰ ਇਕ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿਚ ਪਾਰ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ