ਇਜ਼ਰਾਈਲ ਚ ਪੁਲਿਸ ਨੇ ਅਲ ਜਜ਼ੀਰਾ ਦੇ ਪ੍ਰਸਾਰਣ ਉਪਕਰਣਾਂ ਨੂੰ ਕੀਤਾ ਜ਼ਬਤ
![](/cmsimages/20240506/4509588__israel.jpg)
ਤੇਲ ਅਵੀਵ (ਇਜ਼ਰਾਈਲ), 6 ਮਈ - ਨਿਊਜ਼ ਨੈਟਵਰਕ ਵਲੋਂ ਇਜ਼ਰਾਈਲ ਚ ਆਪਣਾ ਕੰਮ ਬੰਦ ਕਰਨ ਤੋਂ ਬਾਅਦ ਪੁਲਿਸ ਨੇ ਅਲ ਜਜ਼ੀਰਾ ਦੇ ਪ੍ਰਸਾਰਣ ਉਪਕਰਣਾਂ ਨੂੰ ਜ਼ਬਤ ਕਰ ਲਿਆ ਹੈ।