JALANDHAR WEATHER

ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿਚ ਜੈਵਲਿਨ ਥਰੋਅ ਈਵੈਂਟ ਵਿਚ ਸੋਨ ਤਗ਼ਮਾ ਜਿੱਤਿਆ

ਭੁਵਨੇਸ਼ਵਰ , 15 -ਮਈ - ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿਚ ਜੈਵਲਿਨ ਥਰੋਅ ਈਵੈਂਟ ਵਿਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਭੁਵਨੇਸ਼ਵਰ ਵਿਚ ਹੋਏ ਇਸ ਈਵੈਂਟ ਵਿਚ ਨੀਰਜ ਚੋਪੜਾ ਦਾ ਸਰਵੋਤਮ ਥਰੋਅ 82.27 ਮੀਟਰ ਰਿਹਾ। ਉਸ ਨੇ ਡੀ.ਪੀ. ਮਨੂੰ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਿਸ ਦਾ ਸਰਵੋਤਮ ਥਰੋਅ 82.06 ਮੀਟਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ