ਈ.ਡੀ. ਵਲੋਂ ਟੀ.ਐਮ.ਸੀ. ਨੇਤਾ ਮਹੂਆ ਮੋਇਤਰਾ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ
ਨਵੀਂ ਦਿੱਲੀ, 2 ਅਪ੍ਰੈਲ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਲਈ ਨਕਦੀ ਮੰਗਣ ਉਤੇ ਟੀ.ਐਮ.ਸੀ. ਨੇਤਾ ਮਹੂਆ ਮੋਇਤਰਾ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ।
;
;
;
;
;
;
;
;