ਆਈ.ਪੀ.ਐਲ. 2024 : ਲਖਨਊ ਦੀ 2 ਓਵਰਾਂ ਮਗਰੋਂ ਬਣੀਆਂ 19 ਦੌੜਾਂ
ਬੈਂਗਲੁਰੂ, 2 ਅਪ੍ਰੈਲ-ਆਈ.ਪੀ.ਐਲ. 2024 ਦੇ ਅੱਜ ਲਖਨਊ ਤੇ ਬੈਂਗਲੁਰੂ ਵਿਚਾਲੇ ਖੇਡੇ ਜਾ ਮੈਚ ਵਿਚ ਲਖਨਊ ਦੀ ਪਹਿਲੇ 2 ਓਵਰਾਂ ਵਿਚ ਸ਼ਾਨਦਾਰ ਸ਼ੁਰੂਆਤ ਰਹੀ। ਬਿਨਾਂ ਕਿਸੇ ਵਿਕਟ ਗੁਆਏ ਇਹ ਮੈਚ ਜਾਰੀ ਹੈ। ਇਹ ਆਈ.ਪੀ.ਐਲ. ਦਾ 15ਵਾਂ ਮੈਚ ਖੇਡਿਆ ਜਾ ਰਿਹਾ ਹੈ।