129 ਵਿਧਾਇਕਾਂ ਦੇ ਸਮਰਥਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰ ਨੇ ਜਿੱਤਿਆ ਫਲੋਰ ਟੈਸਟ
![](/cmsimages/20240212/4427789__jy.jpg)
ਪਟਨਾ, 12 ਫਰਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰ ਨੇ 129 ਵਿਧਾਇਕਾਂ ਦੇ ਸਮਰਥਨ ਤੋਂ ਬਾਅਦ ਫਲੋਰ ਟੈਸਟ ਜਿੱਤ ਲਿਆ ਹੈ।