2014 ਤੋਂ ਪਹਿਲਾਂ ਸਿਰਫ਼ ਸੱਤਾ ਚ ਰਹਿਣ ਵਾਲਿਆਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਹੀ ਮਿਲਦੇ ਸਨ ਪਦਮ ਪੁਰਸਕਾਰ-ਪ੍ਰਧਾਨ ਮੰਤਰੀ
ਹਨੂੰਮਾਨਗੜ੍ਹ, 20 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ, "2014 ਤੋਂ ਪਹਿਲਾਂ ਪਦਮ ਪੁਰਸਕਾਰ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਸਨ, ਜਿਨ੍ਹਾਂ ਦੇ ਸੱਤਾ ਵਿਚ ਰਹਿਣ ਵਾਲਿਆਂ ਨਾਲ ਸੰਬੰਧ ਸਨ। ਅੱਜ ਸਥਿਤੀ ਬਦਲ ਗਈ ਹੈ। 2014 ਤੋਂ ਬਾਅਦ, ਪਦਮ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ, ਜੋ ਲੋਕਾਂ ਲਈ ਸਮਰਪਿਤ ਹੋ ਕੇ ਗਰੀਬ, ਮਨੁੱਖਤਾ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਦੇ ਹਨ। ..."