15ਮੁੱਖ ਮੰਤਰੀ ਆਪਣੇ ਜੱਦੀ ਪਿੰਡ ਪੰਚਾਇਤ ਦੀ ਸਰਬਸੰਮਤੀ ਕਰਵਾਉਣ ਲਈ ਤਰਲੇ ਕੱਢ ਰਿਹਾ - ਹੈਪੀ ਬੋਪਾਰਾਏ
ਅਟਾਰੀ (ਅੰਮ੍ਰਿਤਸਰ), 3 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਾਜ ਅੰਦਰ ਸਰਕਾਰ ਦੀ ਨਲਾਇਕੀ ਸਾਹਮਣੇ ਆ ਰਹੀ ਹੈ। ਉਮੀਦਵਾਰਾਂ ਨੂੰ ਨਿਰਪੱਖਤਾ ਨਾਲ ਸਰਕਾਰ ਦੀ ਅਫਸਰਸ਼ਾਹੀ ਫਾਰਮ ਭਰਨ ਮੌਕੇ ਐਨ.ਓ.ਸੀ. ਜਾਰੀ ਨਹੀਂ ਕਰ ਰਹੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ...
... 12 hours 32 minutes ago