JALANDHAR WEATHER

ਮੁੰਬਈ ਚ ਬੱਸ ਨੂੰ ਲੱਗੀ ਅੱਗ

ਮੁੰਬਈ, 2 ਅਕਤੂਬਰ-ਮਹਾਰਾਸ਼ਟਰ ਦੇ ਨਵੀਂ ਮੁੰਬਈ ਖੇਤਰ ਦੇ ਐਰੋਲੀ ਸੈਕਟਰ-8 ਨੇੜੇ ਇਕ ਬੱਸ ਵਿਚ ਅੱਗ ਲੱਗ ਗਈ। ਮੌਕੇ 'ਤੇ ਫਾਇਰ ਟੈਂਡਰ ਮੌਜੂਦ ਹਨ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ