ਨਵੇਂ ਸੰਸਦ ਭਵਨ ਚਸਾਂਝੀ ਬੈਠਕ ਦੌਰਾਨ ਬੋਲਣਗੇ ਮੇਨਕਾ ਗਾਂਧੀ, ਸ਼ਿਬੂ ਸੋਰੇਨ ਅਤੇ ਮਨਮੋਹਨ ਸਿੰਘ
ਨਵੀਂ ਦਿੱਲੀ, 18 ਸਤੰਬਰ-ਭਲਕੇ ਨਵੇਂ ਸੰਸਦ ਭਵਨ ਵਿਚ ਹੋਣ ਵਾਲੀ ਸੰਸਦ ਦੀ ਸਾਂਝੀ ਬੈਠਕ ਵਿਚ ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ, ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਸ਼ਿਬੂ ਸੋਰੇਨ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬੋਲਣਗੇ।