ਮੋਗਾ: ਕਾਂਗਰਸ ਦੇ ਬਲਾਕ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ
ਮੋਗਾ, 18 ਸਤੰਬਰ-ਮੋਗਾ ਦੇ ਪਿੰਡ ਡਾਲੋਂ ਵਿਖੇ ਹਮਲਾਵਰਾਂ ਨੇ ਸ਼ਰੇਆਮ ਗੋਲੀ ਮਾਰ ਕੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਦੀ ਹੱਤਿਆ ਕਰ ਦਿੱਤੀ।