12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਿਹਤ ਵਿਭਾਗ ਵਲੋਂ ਕੌਮੀ ਡੀ ਵਾਰਮਿੰਗ ਦਿਵਸ ਮਨਾਇਆ

ਭੁਲੱਥ, 11 ਅਗਸਤ (ਮੇਹਰ ਚੰਦ ਸਿੱਧ)-ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭੁਲੱਥ ਦੇ ਪ੍ਰੈੱਸ ਸਕੱਤਰ ਸਕੱਤਰ ਜਸਵੰਤ ਵਿਰਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਭੁਲੱਥ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਮਹਾਰਾਜਾ ਪੈਲੇਸ (ਕਰਤਾਰਪੁਰ ਰੋਡ) ਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ 12 ਅਗਸਤ ਨੂੰ ਹੋਵੇਗੀ | ਸਭ ਸਾਥੀਆਂ ਨੂੰ ਸਮੇਂ ਸਿਰ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ , ਉਨ੍ਹਾਂ ਦੱਸਿਆ ਕਿ ਇਸ ਵਾਰ ਕਈ ਜਣਿਆਂ ਦੀ ਪੈਨਸ਼ਨ ਵਿਚੋਂ ਕਟੌਤੀ ਕੀਤੀ ਗਈ ਹੈ, ਉਸ ਸਬੰਧੀ ਸਬੰਧਿਤ ਸਾਥੀ ਆਪਣਾ ਬੈਂਕ ਖਾਤਾ, ਪੀ. ਪੀ.

ਅਜੀਤ ਡੈਸਕ 12-08-2026
ਭੁਲੱਥ, 11 ਅਗਸਤ (ਮੇਹਰ ਚੰਦ ਸਿੱਧ)-ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭੁਲੱਥ ਦੇ ਪ੍ਰੈੱਸ ਸਕੱਤਰ ਸਕੱਤਰ ਜਸਵੰਤ ਵਿਰਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਭੁਲੱਥ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਮਹਾਰਾਜਾ ਪੈਲੇਸ (ਕਰਤਾਰਪੁਰ ਰੋਡ) ਦੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ 12 ਅਗਸਤ ਨੂੰ ਹੋਵੇਗੀ | ਸਭ ਸਾਥੀਆਂ ਨੂੰ ਸਮੇਂ ਸਿਰ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ , ਉਨ੍ਹਾਂ ਦੱਸਿਆ ਕਿ ਇਸ ਵਾਰ ਕਈ ਜਣਿਆਂ ਦੀ ਪੈਨਸ਼ਨ ਵਿਚੋਂ ਕਟੌਤੀ ਕੀਤੀ ਗਈ ਹੈ, ਉਸ ਸਬੰਧੀ ਸਬੰਧਿਤ ਸਾਥੀ ਆਪਣਾ ਬੈਂਕ ਖਾਤਾ, ਪੀ.ਪੀ.ਓ. ਨੰਬਰ, ਆਧਾਰ ਕਾਰਡ ਅਤੇ ਪੈਨ ਨੰਬਰ ਦੀ ਫ਼ੋਟੋ ਕਾਪੀ ਆਦਿ ਸਬੂਤ ਲੈ ਕੇ ਆਉਣ ਤਾਂ ਜੋ ਬੈਂਕ ਅਤੇ ਖ਼ਜ਼ਾਨਾ ਦਫ਼ਤਰ ਨਾਲ ਤਾਲਮੇਲ ਕਰਕੇ ਇਸ ਦਾ ਹੱਲ ਕੱਢਿਆ ਜਾ ਸਕੇ |
ਪਿਛਲੀ ਖ਼ਬਰ ਸਰਪੰਚਾਂ ਤੇ ਮੁਹਤਬਰਾਂ ਵਲੋਂ ‘ਆਪ’ ਯੂਥ ਵਿੰਗ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨਾਲ ਮੁਲਾਕਾਤ ਅਗਲੀ ਖ਼ਬਰ ਬਰਤਾਨੀਆ ਦੇ ਸਿੱਖ ਐਮ . ਪੀ . ਤਨਮਨਜੀਤ ਸਿੰਘ ਢੇਸੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਐਨ. ਆਰ. ਆਈਜ਼ ਦੇ ਮਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।