04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਗਪਾਲਪੁਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਫਗਵਾੜਾ, 3 ਅਗਸਤ (ਪੱਤਰ ਪ੍ਰੇਰਕ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਜਗਪਾਲਪੁਰ ਵਿਖੇ ‘ਧੀਆਂ ਬਚਾਓ ਤੀਆਂ ਮਨਾਓ’ ਦੇ ਬੈਨਰ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿੰਡ ਜਗਪਾਲਪੁਰ ਦੀਆਂ ਧੀਆਂ, ਭੈਣਾਂ ਨੇ ਰੱਜ ਕੇ ਖ਼ੁਸ਼ੀ ਮਨਾਈ ਬੋਲੀਆਂ ਪਾਈਆਂ ਅਤੇ ਭੰਗੜੇ ਪਾਏ | ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਪ੍ਰਬੰਧਕਾਂ ਨੇ ਕਿਹਾ ਕਿ ਇਹ ਸਮਾਗਮ ਪਿੰਡ ਜਗਪਾਲਪੁਰ ਵਿਚ ਹਰ ਸਾਲ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਪਿੰਡ ਦੀਆਂ ਧੀਆਂ-ਭੈਣਾਂ ਨੂੰ ਅਗਾਂਹ ਵਧੂ ਬਣਾਉਣਾ ਹੈ | ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਬਾਅਦ ਵਿਚ ਆਈਸਕ੍ਰੀਮ ਦਾ ਲੰਗਰ ਵੀ ਲਗਾਇਆ ਗਿਆ |

ਅਜੀਤ ਡੈਸਕ 04-08-2026

ਪਿਛਲੀ ਖ਼ਬਰ ਆਰ.ਸੀ.ਐਫ. ਇੰਪਲਾਈਜ਼ ਕੋਆਪੇ੍ਟਿਵ ਥਿ੍ਫਟ ਐਂਡ ਕਰੈਡਿਟ ਸੁਸਾਇਟੀ ਦੀ ਚੋਣ 7 ਨੂੰ ਅਗਲੀ ਖ਼ਬਰ ਚੰਦਨ ਗਰੇਵਾਲ ਵਲੋਂ ਨਡਾਲਾ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।