16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਾਹਿਗੁਰੂ ਅਕੈਡਮੀ ਵਲੋਂ ਆਈਲਟਸ, ਪੀ. ਟੀ. ਈ., ਯੂ. ਕੇ. ਵੀ ਅਤੇ ਸਪੋਕਨ ਤੇ 80 ਫ਼ੀਸਦੀ ਡਿਸਕਾਊਾਟ <br/>

ਜਾਣਕਾਰੀ ਦਿੰਦੇ ਹੋਏ ਮੈਨੇਜਰ ਨੀਲਮ | <br/> 27-03-2026
ਸੁਲਤਾਨਪੁਰ ਲੋਧੀ, 26 ਮਾਰਚ (ਥਿੰਦ)-ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਕਾਰ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵਲੋਂ ਵਿਸਾਖੀ ਦੇ ਸ਼ੁੱਭ ਤਿਉਹਾਰ ਮੌਕੇ 1 ਅਪ੍ਰੈਲ ਤੋਂ 15 ਅਪੈ੍ਰਲ ਤੱਕ ਆਈਲਟਸ, ਪੀ. ਟੀ. ਈ., ਸਪੋਕਨ ਤੇ ਯੂ. ਕੇ. ਵੀ ਆਈ ਉੱਪਰ ਨੂੰ 80 ਫ਼ੀਸਦੀ ਡਿਸਕਾਊਾਟ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਵਾਹਿਗੁਰੂ ਅਕੈਡਮੀ ਦੀ ਮੈਨੇਜਰ ਨੀਲਮ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਆਧੁਨਿਕ ਤਕਨੀਕ ਤੇ ਇੰਟਰਨੈਸ਼ਨਲ ਪੱਧਰ ਦੇ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਆਈਲਟਸ, ਪੀ. ਟੀ. ਈ., ਸਪੋਕਨ ਤੇ ਯੂ. ਕੇ. ਵੀ ਆਈ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਆਫ਼ਰ ਤੇ ਸਪੋਕਨ ਦੀ ਇਕ ਮਹੀਨੇ ਦੀ ਫ਼ੀਸ ਸਿਰਫ਼ 400 ਅਤੇ ਦੋ ਮਹੀਨੇ ਦੀ ਫ਼ੀਸ 600 ਅਤੇ ਤਿੰਨ ਮਹੀਨੇ ਦੀ ਫ਼ੀਸ 700 ਲਈ ਜਾਵੇਗੀ | ਇਸੇ ਤਰ੍ਹਾਂ ਆਈਲਟਸ, ਪੀ. ਟੀ. ਈ. ਤੇ ਯੂ. ਕੇ. ਦੀ ਇਕ ਮਹੀਨੇ ਦੀ ਫ਼ੀਸ 4000 ਹਜ਼ਾਰ, 2 ਮਹੀਨੇ ਦੀ 6200 ਰੁਪਏ, 3 ਮਹੀਨੇ ਦੀ 8000 ਤੇ ਚਾਰ ਮਹੀਨੇ ਦੀ 9400 ਰੁਪਏ ਫ਼ੀਸ ਲਈ ਜਾਵੇਗੀ | ਇਸੇ ਤਰ੍ਹਾਂ ਪੀ. ਟੀ. ਈ. ਤੇ ਯੂ. ਕੇ. ਵੀ ਆਈ ਦੀਆਂ ਫ਼ੀਸਾਂ ਇਸੇ ਪੈਟਰਨ ਵਿਚ ਹੋਣਗੀਆਂ | ਉਨ੍ਹਾਂ ਦੱਸਿਆ ਕਿ ਸਪੋਕਨ ਦੀ ਇਕ ਮਹੀਨੇ ਦੀ ਫ਼ੀਸ 1400 ਰੁਪਏ ਹੋਵੇਗੀ | ਪਹਿਲਾਂ ਦਾਖ਼ਲਾ ਲੈਣ ਵਾਲੇ 100 ਵਿਦਿਆਰਥੀਆਂ ਨੂੰ ਵਿਸ਼ੇਸ਼ ਆਫ਼ਰ ਦਿੱਤੀ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਸਾਡੀ ਸੰਸਥਾ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਤਿਆਰੀ ਕਰਕੇ ਵੱਖ-ਵੱਖ ਦੇਸ਼ਾਂ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਹਾਸਿਲ ਕੀਤੀਆਂ ਹਨ | ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਅਕੈਡਮੀ ਵਲੋਂ ਵਿਸਾਖੀ ਦੇ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਹੇ ਹਨ ਅਤੇ ਕੋਰਸਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ 'ਚ ਸਟੱਡੀ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕੈਨੇਡਾ ਤੇ ਅਮਰੀਕਾ ਜਾਣ ਲਈ ਮਾਰਚ ਇਨਟੇਕ ਵਿਚ ਸੁਨਹਿਰੀ ਮੌਕਾ ਹੈ |


ਪਿਛਲੀ ਖ਼ਬਰ ਥਾਣਾ ਭੁਲੱਥ 'ਚ ਮੁਹਤਬਰ ਵਿਅਕਤੀਆਂ ਵਲੋਂ ਐਸ. ਐਚ. ਓ. ਬਿਕਰਮਜੀਤ ਸਿੰਘ ਚੌਹਾਨ ਦਾ ਸਵਾਗਤ <br/> ਅਗਲੀ ਖ਼ਬਰ ਬਾਰਡਰ ਦੇ ਸਾਏ ਤੋਂ ਵਿਕਾਸ ਦੀ ਰੌਸ਼ਨੀ ਵੱਲ ਅਹਿਮ ਕਦਮ ਹੋਵੇਗੀ 'ਬਾਰਡਰ ਖੋਲੋ ਰੈਲੀ'-ਜਥੇ. ਸੋਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।