31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਰੇਟਾ 'ਚ 11 ਆਜ਼ਾਦ ਤੇ 2 'ਆਪ' ਦੇ ਉਮੀਦਵਾਰਾਂ ਨੇ ਜਿੱਤ ਕੀਤੀ ਪ੍ਰਾਪਤ <br/>

ਸਰਬਜੀਤ ਕੌਰ, ਸੰਦੀਪ ਸਿੰਘ, ਸਰੀਤਾ ਗੁਪਤਾ, ਵਿਕਾਸ ਕੁਮਾਰ ਮਿੱਤਲ, ਅਭਿਤਾਸ਼ ਗੋਇਲ, ਜੁਗਰਾਜ ਸਿੰਘ ਕਾਲਾ, ਅਮਰਜੀਤ ਦੇਵੀ, ਗਗਨਦੀਪ ਸਿੰਘ, ਗਗਨਦੀਪ ਕੌਰ, ਲਖਵਿੰਦਰ ਕੁਮਾਰ ਲੱਕੀ, ਸੰਦੀਪ ਕੌਰ, ਮਨਪ੍ਰੀਤ ਕੌਰ, ਕੈਪਟਨ ਅੰਮਿ੍ਤਪਾਲ ਸਿੰਘ | <br/> 30-05-2026
ਬਰੇਟਾ, 29 ਮਈ (ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ)-ਬਰੇਟਾ ਨਗਰ ਕੌਂਸਲ ਦੇ ਆਏ ਚੋਣ ਨਤੀਜਿਆਂ 'ਚ ਵਾਰਡ ਨੰਬਰ 1 ਤੋਂ ਸਰਬਜੀਤ ਕੌਰ, 2 ਤੋਂ ਆਮ ਆਦਮੀ ਪਾਰਟੀ ਦੇ ਸੰਦੀਪ ਸਿੰਘ, 3 ਤੋਂ ਸਰੀਤਾ ਗੁਪਤਾ, 4 ਤੋਂ ਵਿਕਾਸ ਕੁਮਾਰ ਮਿੱਤਲ, 5 ਤੋਂ ਅਭਿਤਾਸ਼ ਗੋਇਲ, 6 ਤੋਂ ਜੁਗਰਾਜ ਸਿੰਘ ਕਾਲਾ, 7 ਤੋਂ ਅਮਰਜੀਤ ਦੇਵੀ, 8 ਤੋਂ ਗਗਨਦੀਪ ਸਿੰਘ, 9 ਤੋਂ ਗਗਨਦੀਪ ਕੌਰ, 10 ਤੋਂ ਲਖਵਿੰਦਰ ਕੁਮਾਰ ਲੱਕੀ, 11 ਤੋਂ ਆਮ ਆਦਮੀ ਪਾਰਟੀ ਦੇ ਸੰਦੀਪ ਕੌਰ, 12 ਤੋਂ ਮਨਪ੍ਰੀਤ ਕੌਰ ਤੇ ਵਾਰਡ ਨੰਬਰ 13 ਤੋਂ ਕੈਪਟਨ ਅੰਮਿ੍ਤਪਾਲ ਸਿੰਘ ਜੇਤੂ ਰਹੇ ਹਨ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ 6 ਉਮੀਦਵਾਰਾਂ 'ਚੋਂ 2 ਜੇਤੂ ਰਹੇ ਹਨ | ਬਾਕੀ 11 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਵਲੋਂ ਜਿੱਤ ਪ੍ਰਾਪਤ ਕੀਤੀ ਗਈ |

ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ 'ਚ 8 'ਆਪ', ਭਾਜਪਾ 6, ਅਕਾਲੀ ਦਲ 5, ਕਾਂਗਰਸ ਦੇ 3 ਉਮੀਦਵਾਰ ਜੇਤੂ ਅਗਲੀ ਖ਼ਬਰ ਰਾਜੂ ਖੰਨਾ ਨੇ ਕੌਂਸਲ ਚੋਣਾਂ 'ਚ ਵਾਰਡ ਨੰ. 21 ਤੋਂ ਜੇਤੂ ਰਹੇ ਭੁਪਿੰਦਰ ਕੌਰ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।