21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅਸ਼ੋਕ ਸਦਿਉੜਾ ਨਾਲ ਰੂਬਰੂ ਕੱਲ੍ਹ

ਅਜੀਤ ਡੈਸਕ 27-03-2026
ਮਾਨਸਾ, 26 ਮਾਰਚ (ਸੱਭਿ.ਪ੍ਰਤੀ.)-ਸਭਿਆਚਾਰ ਚੇਤਨਾ ਮੰਚ ਵਲੋਂ 28 ਮਾਰਚ ਨੂੰ ਸਥਾਨਕ ਐਸ. ਡੀ. ਕੰਨਿਆ ਮਹਾਂਵਿਦਿਆਲਾ ਵਿਖੇ 'ਚਾਨਣ ਦੇ ਵਣਜਾਰੇ' ਸਮਾਗਮ ਕਰਵਾਇਆ ਜਾ ਰਿਹਾ ਹੈ | ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਪ੍ਰੋਗਰਾਮ ਸੰਚਾਲਕ ਰਾਜ ਜੋਸ਼ੀ ਨੇ ਦੱਸਿਆ ਕਿ ਮੁੱਖ ਵਕਤਾ ਅਸ਼ੋਕ ਸਦਿਉੜਾ ਹੋਣਗੇ, ਜਿਨ੍ਹਾਂ ਨਾਲ ਰੂਬਰੂ ਰਚਾਇਆ ਜਾਵੇਗਾ | ਮਾਨਸਾ ਦੇ ਜੰਮਪਲ ਸ੍ਰੀ ਸਦਿਉੜਾ ਬਰਿਲਜ਼ ਐਕਸਪਰੈੱਸ ਦੇ ਚੀਫ਼ ਐਡੀਟਰ ਹਨ, ਦੀ ਅਗਵਾਈ 'ਚ ਵੱਖ-ਵੱਖ ਰਾਜਾਂ ਅੰਦਰ ਸਿੱਖਿਆ ਕੇਂਦਰ ਚੱਲ ਰਹੇ ਹਨ |

ਪਿਛਲੀ ਖ਼ਬਰ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਲੋਕ ਲਹਿਰ ਚੱਲੀ-ਦਿਲਰਾਜ ਸਿੰਘ ਭੂੰਦੜ ਅਗਲੀ ਖ਼ਬਰ ਭੰਮੇ ਖ਼ੁਰਦ ਵਿਖੇ ਕੈਂਪ 'ਚ 25 ਯੂਨਿਟ ਖ਼ੂਨਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।