07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਿੰਡ ਰੁਪਾਣਾ ਦੇ ਕਾਂਗਰਸੀ ਵਰਕਰਾਂ ਨੇ ਬੂਟੇ ਲਗਾ ਕੇ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 21-06-2026
ਰੁਪਾਣਾ, 20 ਜੂਨ (ਜਗਜੀਤ ਸਿੰਘ)-ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਜਨਮ ਦਿਨ ‘ਤੇ ਰਜਿੰਦਰ ਪਾਲ ਗੌਤਮ ਰਾਸ਼ਟਰੀ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਚੇਅਰਮੈਨ ਪੀ.ਪੀ.ਸੀ.ਸੀ. ਐੱਸ.ਸੀ. ਡਿਪਾਰਟਮੈਂਟ ਦੀ ਅਗਵਾਈ ਹੇਠ ਪਿੰਡ ਰੁਪਾਣਾ ਦੀ ਕਾਂਗਰਸ ਟੀਮ ਨੇ ਸੀਨੀਅਰ ਆਗੂਆਂ ਨਾਲ ਮਿਲ ਕੇ ਕੇਕ ਕੱਟ ਕੇ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾਏ ਅਤੇ ਛੋਟੇ ਬੱਚਿਆਂ ਨੂੰ ਫ਼ਲ ਵੰਡੇ। ਇਸ ਮੌਕੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਬੋਹੜ ਸਿੰਘ ਬਰਾੜ, ਸੁਖਰਾਜ ਸਿੰਘ ਖੋਸਾ ਸਾਬਕਾ ਸਰਪੰਚ, ਸਾਜਨਦੀਪ ਖੋਸਾ, ਭਗਵਾਨ ਦਾਸ ਖੁਰਾਣਾ (ਦਬੜਾ), ਪਵਨ ਖੁਰਾਣਾ, ਅਵਤਾਰ �ਲਖ, ਠੇਕੇਦਾਰ ਰਣਬੀਰ ਸਿੰਘ ਗੋਲ੍ਹਾ ਬਰਾੜ, ਹਰਮਨ ਬਰਾੜ, ਰਾਜਾ ਚਿੱਬੜਾਂਵਾਲੀ, ਰਿੰਕਾ ਖੋਸਾ, ਅਵਿੰਦਰ ਖੋਸਾ, ਇਕਬਾਲ ਥਲੋੜ, ਲਵਪ੍ਰੀਤ ਲੱਬੀ, ਬੱਬੂ ਪਰਜਾਪਤ, ਦੇਵਰਾਜ ਖੰਨਾ ਅਤੇ ਹਰਜੀਤ ਰੁਪਾਣਾ ਚੇਅਰਮੈਨ ਸ੍ਰੀ ਮੁਕਤਸਰ ਸਾਹਿਬ ਐੱਸ.ਸੀ. ਡਿਪਾਰਟਮੈਂਟ ਵਿਸ਼ੇਸ਼ ਤੌਰ ਹਾਜ਼ਰ ਹੋਏ।
ਪਿਛਲੀ ਖ਼ਬਰ ਸੰਤ ਭਾਰਤ ਗੈਸ ਏਜੰਸੀ ਜੀਦਾ ਦੇ ਰਵੱਈਆ ਤੋਂ ਖਪਤਕਾਰ ਪ੍ਰੇਸ਼ਾਨ ਅਗਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਨਗਰ ਸੰਘ ਚਾਲਕ ਸੁਰਿੰਦਰ ਧਵਨ ਦੇ ਗ੍ਰਹਿ ਵਿਖੇ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।