ਸੀਨੀਅਰ ਭਾਜਪਾ ਆਗੂ ਵਿਜੈ ਸ਼ਰਮਾ ਦੀ ਅੱਪਰਾ ਮੰਡਲ ਨਾਲ ਹੋਈ ਵਿਸ਼ੇਸ਼ ਮੀਟਿੰਗ
ਅੱਪਰਾ, 28 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨ ਸੀਨੀਅਰ ਭਾਜਪਾ ਵਿਜੈ ਸ਼ਰਮਾ ਵਿਸ਼ੇਸ਼ ਤੌਰ ’ਤੇ ਕਸਬਾ ਅੱਪਰਾ ਵਿਖੇ ਪਹੁੰਚੇ। ਕਸਬਾ ਅੱਪਰਾ ਵਿਖੇ ਉਹਨਾਂ ਵਲੋਂ ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੇ ਆਗੂਆਂ ਅਤੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ।
ਅਜੀਤ ਡੈਸਕ
29-11-2026