ਲੋਹੀਆਂ ’ਚ ‘ਮਹਿਲਾ ਪਤੰਜਲੀ ਯੋਗ ਸੰਮਤੀ’ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ
ਲੋਹੀਆਂ ਖਾਸ, 4 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਹਿਲਾ ਪਤੰਜਲੀ ਯੋਗ ਸੰਮਤੀ ਵੱਲੋਂ ਸੰਸਥਾ ਦੇ ਪ੍ਰਧਾਨ ਬੀਬੀ ਭਾਰਤੀ ਖੇੜਾ ਦੀ ਅਗਵਾਈ ਹੇਠ ‘ਯੋਗ ਐਂਡ ਜਿੰਮ ਭਵਨ ਲੋਹੀਆਂ’ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸੰਸਥਾ ਦੇ ਪ੍ਰਧਾਨ ਭਾਰਤੀ ਖੇੜਾ ਨੇ ਸਮਾਗਮ ਦੌਰਾਨ ਪੁੱਜੀਆਂ ਸਮੂਹ ਮਹਿਲਾਵਾਂ ਨੂੰ ਦੀਵਾਲੀ ਦੀ ਵਧਾਈ ਪੇਸ਼ ਕੀਤੀ ਅਤੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਸਾਰਿਆਂ ਦੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਪ੍ਰਾਰਥਨਾ ਅਤੇ ਯੋਗ ਸਾਧਨਾ ਕੀਤੀ ਗਈ, ਉਪਰੰਤ ਬੀਬੀਆਂ ਵਲੋਂ ਕਈ ਤਰ੍ਹਾਂ ਦੇ ਰੋਚਕ ਮੁਕਾਬਲਿਆਂ ਦੌਰਾਨ ਖੇਡਾਂ ਖੇਡ ਕੇ ਦੀਵਾਲੀ ਤੇ ਤਿਉਹਾਰ ਨੂੰ ਚਾਰ ਚੰਨ ਲਾ ਦਿੱਤੇ| ਸਮਾਗਮ ਦੇ ਅੰਤ ’ਚ ਮਠਿਆਈਆਂ ਵੰਡ ਕੇ ਦੀਵਾਲੀ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ| ਇਸ ਮੌਕੇ ਪ੍ਰਧਾਨ ਬੀਬੀ ਭਾਰਤੀ ਖੇੜਾ, ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਸਨੇਹ ਲਤਾ, ਅਮਰਜੀਤ ਕੌਰ, ਦਲਜੀਤ ਕੌਰ, ਮੋਨਿਕਾ ਗੁਪਤਾ, ਮਨੀ, ਵੰਦਨਾ ਸ਼ਰਮਾ, ਕਵਿਤਾ, ਰਿੰਕੀ, ਸਾਲੂ, ਸੀਤਾ ਸ਼ਰਮਾ, ਮਹਿਕ ਸ਼ਰਮਾ ਯੂ. ਕੇ; ਕੁਲਦੀਪ ਕੌਰ, ਨਿਸ਼ਾ, ਭਾਰਤੀ ਬਾਂਸਲ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਕਵਿਤਾ, ਹਰਜਿੰਦਰ ਕੌਰ ਭੰਗੂ, ਰੀਟਾ, ਗੀਤਾ, ਆਸ਼ਾ ਰਾਣੀ, ਅਨੂੰ, ਰਾਜਵੀਰ, ਪ੍ਰਮਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ|
ਲ
ਲੋਹੀਆਂ ਵਿਖੇ ਮਹਿਲਾ ਪਤੰਜਲੀ ਯੋਗ ਸੰਮਤੀ ਵਲੋਂ ਮਨਾਏ ਦੀਵਾਲੀ ਦੇ ਤਿਉਹਾਰ ਮੌਕੇ ਸੰਸਥਾ ਦੇ ਪ੍ਰਧਾਨ ਭਾਰਤੀ ਖੇੜਾ ਦੀ ਅਗਵਾਈ ਹੇਠ ਸਮੂਹਿਕ ਤਸਵੀਰ ’ਚ ਦੀਵਾਲੀ ਦੀ ਖੁਸ਼ੀ ਸਾਂਝੀ ਕਰਦੀਆਂ ਬੀਬੀਆਂ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
05-11-2026
ਲੋਹੀਆਂ ਖਾਸ, 4 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਹਿਲਾ ਪਤੰਜਲੀ ਯੋਗ ਸੰਮਤੀ ਵੱਲੋਂ ਸੰਸਥਾ ਦੇ ਪ੍ਰਧਾਨ ਬੀਬੀ ਭਾਰਤੀ ਖੇੜਾ ਦੀ ਅਗਵਾਈ ਹੇਠ ‘ਯੋਗ ਐਂਡ ਜਿੰਮ ਭਵਨ ਲੋਹੀਆਂ’ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸੰਸਥਾ ਦੇ ਪ੍ਰਧਾਨ ਭਾਰਤੀ ਖੇੜਾ ਨੇ ਸਮਾਗਮ ਦੌਰਾਨ ਪੁੱਜੀਆਂ ਸਮੂਹ ਮਹਿਲਾਵਾਂ ਨੂੰ ਦੀਵਾਲੀ ਦੀ ਵਧਾਈ ਪੇਸ਼ ਕੀਤੀ ਅਤੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਸਾਰਿਆਂ ਦੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਪ੍ਰਾਰਥਨਾ ਅਤੇ ਯੋਗ ਸਾਧਨਾ ਕੀਤੀ ਗਈ, ਉਪਰੰਤ ਬੀਬੀਆਂ ਵਲੋਂ ਕਈ ਤਰ੍ਹਾਂ ਦੇ ਰੋਚਕ ਮੁਕਾਬਲਿਆਂ ਦੌਰਾਨ ਖੇਡਾਂ ਖੇਡ ਕੇ ਦੀਵਾਲੀ ਤੇ ਤਿਉਹਾਰ ਨੂੰ ਚਾਰ ਚੰਨ ਲਾ ਦਿੱਤੇ| ਸਮਾਗਮ ਦੇ ਅੰਤ ’ਚ ਮਠਿਆਈਆਂ ਵੰਡ ਕੇ ਦੀਵਾਲੀ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ| ਇਸ ਮੌਕੇ ਪ੍ਰਧਾਨ ਬੀਬੀ ਭਾਰਤੀ ਖੇੜਾ, ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਸਨੇਹ ਲਤਾ, ਅਮਰਜੀਤ ਕੌਰ, ਦਲਜੀਤ ਕੌਰ, ਮੋਨਿਕਾ ਗੁਪਤਾ, ਮਨੀ, ਵੰਦਨਾ ਸ਼ਰਮਾ, ਕਵਿਤਾ, ਰਿੰਕੀ, ਸਾਲੂ, ਸੀਤਾ ਸ਼ਰਮਾ, ਮਹਿਕ ਸ਼ਰਮਾ ਯੂ.ਕੇ; ਕੁਲਦੀਪ ਕੌਰ, ਨਿਸ਼ਾ, ਭਾਰਤੀ ਬਾਂਸਲ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਕਵਿਤਾ, ਹਰਜਿੰਦਰ ਕੌਰ ਭੰਗੂ, ਰੀਟਾ, ਗੀਤਾ, ਆਸ਼ਾ ਰਾਣੀ, ਅਨੂੰ, ਰਾਜਵੀਰ, ਪ੍ਰਮਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ|