ਸ੍ਰੀ ਰਾਮ ਚੌਕ ਦੀ ਅਣਦੇਖੀ ’ਤੇ ਰੋਸ ਵਜੋਂ ਲੋਕਾਂ ਨੇ ਦਿੱਤਾ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਇਕ ਹਫ਼ਤੇ ’ਚ ਚੌਕ ਦੀ ਸਾਂਭ-ਸੰਭਾਲ ਸ਼ੁਰੂ ਨਾ ਹੋਣ ’ਤੇ ਅੰਦੋਲਨ ਦੀ ਚਿਤਾਵਨੀ
ਜਲੰਧਰ, 8 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਸਥਿਤ ਸ੍ਰੀ ਰਾਮ ਚੌਕ ਦੀ ਸਫ਼ਾਈ ਵਿਵਸਥਾ ਅਤੇ ਸਾਂਭ-ਸੰਭਾਲ ਸਹੀ ਢੰਗ ਨਾਲ ਨਾ ਹੋਣ ਕਾਰਨ ਸ੍ਰੀ ਰਾਮ ਭਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਭਗਤਾਂ ਵਲੋਂ ਖੁਦ ਇਸ ਚੌਕ ’ਚ ਸਫ਼ਾਈ ਮੁਹਿੰਮ ਚਲਾਈ ਗਈ ਸੀ।
ਅਜੀਤ ਡੈਸਕ
09-10-2026