05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਲਾਕ ਕਾਂਗਰਸ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ

• ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਭੋਗਪੁਰ, 4 ਅਕਤੂਬਰ (ਡੱਲੀ)- ਸਥਾਨਕ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰ ਚਰਚਾ ਹੋਈ ਅਤੇ ਪ੍ਰਗਟ ਸਿੰਘ ਨੂੰ ਪ੍ਰਦੇਸ਼ ਪ੍ਰਧਾਨ ਬਣਾਉਣ ’ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਪ੍ਰਗਟ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਬਜ਼ੁਰਗ ਆਗੂ ਗੁਰਮੀਤ ਸਿੰਘ ਹੰਸ, ਮੁਕੰਦ ਸਿੰਘ ਲੁਹਾਰਾਂ, ਪ੍ਰਵੀਨ ਕੁਮਾਰੀ, ਕਿਸ਼ਨ ਲਾਲ, ਸਾਬਕਾ ਚੇਅਰਮੈਨ ਸਰਬਜੀਤ ਸਿੰਘ ਭਟਨੂਰਾ, ਭੁਪਿੰਦਰ ਸਿੰਘ ਸੈਣੀ, ਜਤਿੰਦਰ ਸਿੰਘ ਚਮਿਆਰੀ, ਸਤਨਾਮ ਸਾਬੀ, ਨੰਬਰਦਾਰ ਸਾਹਿਬ ਸਿੰਘ ਟਾਂਡੀ, ਸੁਖਵੀਰ ਸਿੰਘ ਬੜਚੂਹੀ, ਰਾਮ ਲੁਭਾਇਆ ਰਾਜਪੁਰ, ਸੁਰਜੀਤ ਸਿੰਘ ਚੱਕਸ਼ਕੂਰ, ਗੁਰਪ੍ਰੀਤ ਕੌਰ, ਜਸਵੀਰ ਕੌਰ ਪੰਚ, ਨਸੀਬ ਸਿੰਘ ਖਰਲ ਕਲਾਂ, ਸਰਵਣ ਸਿੰਘ, ਸੰਤੋਖ ਸਿੰਘ, ਜੱਸਾ ਭੱਟੀਆਂ, ਜੀਤ ਰਾਮ ਰਾਸਤਗੋ, ਅਵਤਾਰ ਤਾਰੀ ਸਨੌਰਾ, ਨਰਿੰਦਰਜੀਤ ਸਿੰਘ ਸਨੌਰਾ, ਜਸਵੀਰ ਸਿੰਘ ਗੇਹਲੜਾਂ, ਮਲਕੀਤ ਸਿੰਘ ਲਾਲੀ, ਜ਼ੋਰਾਵਰ ਸਿੰਘ ਸੰਘਵਾਲ, ਪਵਨਦੀਪ ਸਿੰਘ ਡੱਲੀ, ਮਹਿੰਦਰ ਸਿੰਘ ਸੈਂਹਬੀ ਆਦਿ ਨੇ ਪ੍ਰਗਟ ਸਿੰਘ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਅਜੀਤ ਡੈਸਕ 05-10-2026

ਪਿਛਲੀ ਖ਼ਬਰ ਵਿਸ਼ਾਲ ਹਸਪਤਾਲ ਲੋਹੀਆਂ ’ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ 292 ਮਰੀਜ਼ਾਂ ਨੇ ਲਿਆ ਲਾਭ ਅਗਲੀ ਖ਼ਬਰ ਪਿੰਡ ਮਨਸੂਰਪੁਰ ਦੀ ਪੰਚਾਇਤ ਅਤੇ ਦਰਜਨਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।