ਸ਼ਹਿਰ ਦੀਆਂ 1.10 ਲੱਖ ਸਟਰੀਟ ਲਾਈਟਾਂ ਦੀ ਸੰਭਾਲ ਨੂੰ ਲੈ ਕੇ ਨਿਗਮ ਅੱਗੇ ਵੱਡੀ ਚੁਣੌਤੀ ਮਾਰਚ-ਅਪ੍ਰੈਲ ’ਚ ਖਤਮ ਹੋ ਰਿਹਾ ਮੌਜੂਦਾ ਠੇਕਾ, ਸਮੇਂ-ਸਿਰ ਨਵਾਂ ਕੰਮ ਅਲਾਟ ਨਾ ਹੋਇਆ ਤਾਂ ਵਧ ਸਕਦੀਆਂ ਹਨ ਦਿੱਕਤਾਂ
ਜਲੰਧਰ, 7 ਸਤੰਬਰ (ਸ਼ਿਵ)-ਸ਼ਹਿਰ ਦੀਆਂ ਕਰੀਬ 1. 10 ਲੱਖ ਸਟਰੀਟ ਲਾਈਟਾਂ ਦੀ ਸੰਭਾਲ ਦਾ ਮੌਜੂਦਾ ਕੰਮ ਅਗਲੇ ਸਾਲ ਮਾਰਚ-ਅਪ੍ਰੈਲ ਤੱਕ ਖਤਮ ਹੋਣ ਜਾ ਰਿਹਾ ਹੈ।
ਅਜੀਤ ਡੈਸਕ
08-09-2026