21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਟੱਲ ਬਿਹਾਰੀ ਵਾਜਪਾਈ ਦੀ ਬਰਸੀ ਮੌਕੇ ਭਾਜਪਾ ਆਗੂਆਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ

ਜਲੰਧਰ, 19 ਅਗਸਤ (ਸ਼ਿਵ)- ਭਾਰਤੀ ਰਾਜਨੀਤੀ ਦੇ ਅਜਾਤਸ਼ਤਰੂ, ਓਜਸਵੀ ਵਕਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੀ ਬਰਸੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਬਜਾਜ ਦੀ ਅਗਵਾਈ ਹੇਠ ਸੈਂਟਰਲ ਟਾਊਨ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਅਮਰਜੀਤ ਸਿੰਘ ਅਮਰੀ, ਅਰਜਨ ਸਿੰਘ ਪੱਪੀ ਤੇ ਹੋਰ ਵੀ ਹਾਜ਼ਰ ਸਨ।

ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਸ਼ਿਵ)- ਭਾਰਤੀ ਰਾਜਨੀਤੀ ਦੇ ਅਜਾਤਸ਼ਤਰੂ, ਓਜਸਵੀ ਵਕਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੀ ਬਰਸੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਬਜਾਜ ਦੀ ਅਗਵਾਈ ਹੇਠ ਸੈਂਟਰਲ ਟਾਊਨ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਅਮਰਜੀਤ ਸਿੰਘ ਅਮਰੀ, ਅਰਜਨ ਸਿੰਘ ਪੱਪੀ ਤੇ ਹੋਰ ਵੀ ਹਾਜ਼ਰ ਸਨ। ਸੀਨੀਅਰ ਭਾਜਪਾ ਆਗੂ ਅਰੁਣ ਬਜਾਜ ਨੇ ਕਿਹਾ ਕਿ ਸਵਰਗੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਅਜਿਹੀ ਕਿਸੇ ਵੀ ਸਰਕਾਰ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੀ ਨੀਂਹ ਲੈਣ-ਦੇਣ ਦੇ ਸਹਾਰੇ ਟਿਕੀ ਹੋਵੇ। ਇਸ ਮੌਕੇ ਰਵਿੰਦਰ ਧੀਰ, ਵਿਪਨ ਪ੍ਰਿੰਜਾ, ਸਰਦਾਰ ਅਰਜਨ ਸਿੰਘ ਪੱਪੀ, ਸੁਰਿੰਦਰ ਸਿੰਘ ਬਾਰੂਟਾ, ਰਮਨ ਸ਼ਰਮਾ, ਰਾਜ ਕੁਮਾਰ ਤਲਵਾਰ, ਪ੍ਰਵੀਨ ਨਾਗਪਾਲ, ਰਾਜਿੰਦਰ ਚਤਰਥ, ਸੁਸ਼ੀਲ ਗੁਪਤਾ, ਪਵਨ ਸ਼ਰਮਾ, ਵਿਪਨ, ਰਮਨ ਜੈਨ ਅਤੇ ਰੋਹਨ ਬਜਾਜ ਸਮੇਤ ਹੋਰ ਭਾਜਪਾ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਨਾਨਕ ਪਿੰਡੀ ਵਿਖੇ ਧੂਮ ਧਾਮ ਨਾਲ ਮਨਾਇਆ ‘ ਤੀਆਂ ਦਾ ਤਿਉਹਾਰ ’ ਅਗਲੀ ਖ਼ਬਰ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕੌਰ ਬਸ਼ੀਰਪੁਰਾ ਵਿਖੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।