ਨੀਵੇਂ ਮੈਨਹੋਲ ਬਣੇ ਜਾਨਲੇਵਾ , ਲਾਡੋਵਾਲੀ ਰੋਡ ਹਾਦਸੇ ਤੋਂ ਬਾਅਦ ਮੈਨਹੋਲ ਉੱਚੇ ਕਰਨ ਦੀ ਉੱਠੀ ਮੰਗ ਸੜਕਾਂ ’ਤੇ ਨੀਵੇਂ ਮੈਨਹੋਲ, ਦੋਪਹੀਆ ਵਾਹਨ ਚਾਲਕਾਂ ਲਈ ਬਣੇ ਹਾਦਸਿਆਂ ਦਾ ਕਾਰਨ
ਜਲੰਧਰ, 17 ਅਗਸਤ (ਸ਼ਿਵ)- ਸ਼ਹਿਰ ਦੀਆਂ ਸੜਕਾਂ ’ਤੇ ਬਣੇ ਨੀਵੇਂ ਮੇਨਹੋਲ ਲੋਕਾਂ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ । ਕੁਝ ਦਿਨ ਪਹਿਲਾਂ ਲਾਡੋਵਾਲੀ ਰੋਡ ’ਤੇ ਨੀਵੇਂ ਮੇਨਹੋਲ ਕਾਰਨ ਇੱਕ ਨੌਜਵਾਨ ਦੀ ਜਾਨ ਜਾਣ ਦੀ ਘਟਨਾ ਨੇ ਇਸ ਗੰਭੀਰ ਸਮੱਸਿਆ ਨੂੰ ਮੁੜ ਸਾਹਮਣੇ ਲਿਆ ਦਿੱਤਾ ਹੈ।
ਨਹਿਰੂ ਗਾਰਡਨ ਰੋਡ ’ਤੇ ਇਕ ਸੜਕ ਦੇ ਪੱਧਰ ਤੋਂ ਕਾਫੀ ਹੇਠਾਂ ਮੈਨਹੋਲ ਜਿਸ ਨਾਲ ਹਾਦਸੇ ਦੀ ਸ਼ੰਕਾ ਬਣੀ ਰਹਿੰਦੀ ਹੈ। ਤਸਵੀਰ. ਮੁਨੀਸ਼
18-08-2026