05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਲੰਧਰ ’ਚ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ ’ਤੇ ਕੰਨ ਦੀਆਂ ਮਸ਼ੀਨਾਂ ਉਪਲੱਬਧ

ਬਠਿੰਡਾ, 4 ਅਗਸਤ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹਨ। ਐਸ ਐਸ ਹੀਅਰਿੰਗ ਕੰਪਨੀ ਵਲੋਂ ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 50 ਫੀਸਦੀ ਛੋਟ ਉੱਪਰ ਮਸ਼ੀਨਾਂ 5 ਅਗਸਤ ਦਿਨ ਬੁੱਧਵਾਰ ਨੂੰ ਹੋਟਲ ਵਿਵੇਕ ਇੰਟਰਨੈਸ਼ਨਲ ਨੇੜੇ ਗੁਜਰਾਂਵਾਲਾ ਜਿਊਲਰ ਸਿਵਲ ਲਾਈਨ ਰਾਮ ਰਾਜਾ ਟਾਵਰ ਜਲੰਧਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ।

ਅਜੀਤ ਡੈਸਕ 05-08-2026
ਬਠਿੰਡਾ, 4 ਅਗਸਤ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹਨ। ਐਸ ਐਸ ਹੀਅਰਿੰਗ ਕੰਪਨੀ ਵਲੋਂ ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 50 ਫੀਸਦੀ ਛੋਟ ਉੱਪਰ ਮਸ਼ੀਨਾਂ 5 ਅਗਸਤ ਦਿਨ ਬੁੱਧਵਾਰ ਨੂੰ ਹੋਟਲ ਵਿਵੇਕ ਇੰਟਰਨੈਸ਼ਨਲ ਨੇੜੇ ਗੁਜਰਾਂਵਾਲਾ ਜਿਊਲਰ ਸਿਵਲ ਲਾਈਨ ਰਾਮ ਰਾਜਾ ਟਾਵਰ ਜਲੰਧਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਬਹੁਤ ਹੀ ਘੱਟ ਮੁੱਲ ਅਤੇ 50 ਫੀਸਦੀ ਛੋਟ ਤੇ ਕੇਵਲ 3200/5500/9000/15000/18000/22000 ਕੀਮਤ ਵਿਚ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਹਦੇ ਨਾਲ ਡਿਜੀਟਲ ਮਸ਼ੀਨਾਂ ’ਤੇ ਵੀ ਭਾਰੀ ਡਿਸਕਾਊਂਟ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪੰਜਾਬ ਮਿਊਂਸਪਲ ਇੰਫਰਾ ਸਟਰਕਚਰ ਡਿਵੈਲਪਮੈਂਟ ਕੰਪਨੀ ਸਥਾਨਿਕ ਸਰਕਾਰ ਵਿਭਾਗ, ਪੰਜਾਬ ਅਗਲੀ ਖ਼ਬਰ ਪ੍ਰਸ਼ਾਸਨ ਦੀ ਲਾਪਰਵਾਹੀ ਕਰ ਕੇ ਰੋਜ਼ਾਨਾ 25 ਦੇ ਕਰੀਬ ਵਿਅਕਤੀ ਹੋ ਰਹੇ ਹਨ ਕੁੱਤਿਆਂ ਦੇ ਸ਼ਿਕਾਰ ਦਿਨ ਚੜ੍ਹਦੇ ਅਤੇ ਸ਼ਾਮ ਢੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।