26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਵ. ਮਨਮੋਹਨ ਕਾਲੀਆ ਦੀ 40ਵੀਂ ਬਰਸੀ ਮੌਕੇ ਹਵਨ ਕਰਵਾਇਆ

ਅਜੀਤ ਡੈਸਕ 03-06-2026
ਜਲੰਧਰ, 2 ਜੂਨ (ਸ਼ਿਵ)-ਪੰਜਾਬ ਦੇ ਸਾਬਕਾ ਮੰਤਰੀ ਸਵਰਗੀ ਮਨਮੋਹਨ ਕਾਲੀਆ ਦੀ 40ਵੀਂ ਬਰਸੀ ਮÏਕੇ ਉਨ੍ਹਾਂ ਦੇ ਬੇਟੇ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਵੱਲੋਂ ਆਪਣੇ ਨਿਵਾਸ ਸਥਾਨ 'ਤੇ ਹਵਨ ਯੱਗ ਕਰਵਾਇਆ ਗਿਆ¢ ਜ਼ਿਕਰਯੋਗ ਹੈ ਕਿ ਸਵਰਗੀ ਮਨਮੋਹਨ ਕਾਲੀਆ ਪੰਜਾਬ ਵਿਚ ਭਾਰਤੀ ਜਨਸੰਘ, ਜਨਤਾ ਪਾਰਟੀ ਅਤੇ ਭਾਜਪਾ ਨਾਲ ਸਰਗਰਮ ਤÏਰ 'ਤੇ ਜੁੜੇ ਰਹੇ | ਸਵਰਗੀ ਮਨਮੋਹਨ ਕਾਲੀਆ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਸਮੇਤ ਅਰੁਣ ਖੁਰਾਨਾ, ਸ਼ਾਮ ਸ਼ਰਮਾ, ਅਨਿਲ ਸੱਚਰ, ਪੁਨੀਤ ਸ਼ੁਕਲਾ, ਚੰਦਨ ਰਖੇਜਾ, ਸਤੀਸ਼ ਮਲਹੋਤਰਾ, ਤਰਸੇਮ ਕਪੂਰ, ਸੰਦੀਪ, ਪ੍ਰਦੀਪ ਕਪਾਨੀਆ, ਕਸ਼ਿਤਿਜ ਢਲ, ਪ੍ਰਵੇਸ਼, ਗੁਰਮੀਤ ਸਿੰਘ, ਯੋਗੀ ਸ਼ਰਮਾ, ਡਾ. ਮੁਕੇਸ਼ ਵਾਲੀਆ, ਮਨੋਜ ਅਗਰਵਾਲ, ਦਵਿੰਦਰ ਸਿੰਘ ਕੋਹਲੀ, ਬਲਜੀਤ ਸਿੰਘ, ਵਿਜੈ ਕਾਲੀਆ, ਜਸਬੀਰ ਸਿੰਘ ਜੱਜ, ਮਨਜਿੰਦਰ ਸਿੰਘ ਡਿੰਪਲ, ਗੁਰਮੀਤ ਸਿੰਘ ਨਿੱਕਾ, ਰਾਜੇਸ਼ ਜੈਨ, ਵਰਿੰਦਰ ਸ਼ਰਮਾ ਗੁੱਡੂ, ਵਿਪਨ ਸ਼ਰਮਾ, ਹਰਜੀਤ ਸਿੰਘ ਚੱਠਾ, ਵਿਨੈ ਸਭਰਵਾਲ, ਧਰਮਪਾਲ ਮਾਲੀ, ਆਸ਼ੀਸ਼ ਚੋਪੜਾ, ਰਾਜਨ ਕਾਲੀਆ, ਸਤੀਸ਼ ਕਪੂਰ, ਰਾਣੀ ਸਰੀਨ, ਰਵਿੰਦਰ ਵਧਵਾ ਸਮੇਤ ਹੋਰ ਵੀ ਲੋਕ ਵੱਡੀ ਗਿਣਤੀ ਵਿਚ ਹਾਜਰ ਸਨ |
ਪਿਛਲੀ ਖ਼ਬਰ ਆਕਾਸ਼ ਇੰਸਟੀਚਿਊਟ ਦੇ 23 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ 'ਚ ਕੀਤਾ ਕੁਲਾਈਫਾਈ ਅਗਲੀ ਖ਼ਬਰ ਸੇਂਟ ਸੋਲਜਰ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਿ੍ੰਸੀਪਲਾਂ ਤੇ ਡਾਇਰੈਕਟਰਾਂ ਦੀ ਮੀਟਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।