15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨੂਰਮਹਿਲ ਤੋਂ ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਨੂੰ ਬੱਸ ਯਾਤਰਾ 19 ਨੂੰ

ਅਜੀਤ ਡੈਸਕ 17-04-2026
ਨੂਰਮਹਿਲ, 16 ਅਪ੍ਰੈਲ (ਤਜਿੰਦਰ ਕੁਮਾਰ)-ਸ੍ਰੀ ਪਰਸ਼ੂਰਾਮ ਸੇਵਾ ਦਲ ਨੂਰਮਹਿਲ ਵਲੋਂ ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਤੱਕ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਬਾਰੇ ਸ੍ਰੀ ਪਰਸ਼ੂਰਾਮ ਸੇਵਾ ਦਲ ਦੇ ਮੁੱਖ ਸੇਵਾਦਾਰ ਰਾਜ ਬਹਾਦਰ ਸੰਧੀਰ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਦੀ ਜੈਅੰਤੀ, ਅਕਸ਼ੈ ਤਿ੍ਤੀਆ ਦੇ ਮੌਕੇ ਐਤਵਾਰ 19 ਅਪ੍ਰੈਲ ਨੂੰ ਸਵੇਰੇ 9:30 ਵਜੇ ਸੰਗਤ ਸ਼ਿਵਾ ਪਬਲਿਕ ਸਕੂਲ ਦੇ ਨੇੜੇ ਤੋਂ ਰਵਾਨਾ ਹੋਵੇਗੀ | ਇਹ ਸਥਾਨ ਫਗਵਾੜਾ ਦੇ ਨੇੜੇ ਸਥਿਤ ਹੈ | ਯਾਤਰਾ ਲਈ ਸ਼ਹਿਰ ਭਰ ਦੀ ਸੰਗਤ ਵਿਚ ਕਾਫ਼ੀ ਉਤਸ਼ਾਹ ਹੈ |
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਬਿਲਗਾ ਦਾ ਨਤੀਜਾ ਸÏ ਫੀਸਦੀ ਰਿਹਾ ਅਗਲੀ ਖ਼ਬਰ ਸਰੂਪ ਪਬਲਿਕ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।