ਜ਼ੀਰਕਪੁਰ (ਮੁਹਾਲੀ), 18 ਨਵੰਬਰ (ਹੈਪੀ ਪੰਡਵਾਲਾ) - ਪੰਜਾਬ ਦੇ ਵਪਾਰ ਤੇ ਉਦਯੋਗ ਦੇ ਭਵਿੱਖੀ ਵਿਜ਼ਨ ਸੰਬੰਧੀ ਦੇਰ ਸ਼ਾਮ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ੀਰਕਪੁਰ ਪਹੁੰਚੇ। ਇਸ ਬਾਬਤ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਦੱਸਿਆ ਕੇ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨਾਲ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦੇ ਆਰਥਿਕ ਵਿਕਾਸ ਸੰਬੰਧੀ ਵਿਜ਼ਨ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਜ਼ੀਰਕਪੁਰ ਪਹੁੰਚੇ ਸੁਖਬੀਰ ਸਿੰਘ ਬਾਦਲ
ਜ਼ੀਰਕਪੁਰ (ਮੁਹਾਲੀ), 18 ਨਵੰਬਰ (ਹੈਪੀ ਪੰਡਵਾਲਾ) - ਪੰਜਾਬ ਦੇ ਵਪਾਰ ਤੇ ਉਦਯੋਗ ਦੇ ਭਵਿੱਖੀ ਵਿਜ਼ਨ ਸੰਬੰਧੀ ਦੇਰ ਸ਼ਾਮ ਸੁਖਬੀਰ ਸਿੰਘ ਬਾਦਲ ਸਾਬਕਾ...
ਅਜੀਤ ਡੈਸਕ
18-11-2026